ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ 35 ਮਹਾਂਪੁਰਖਾਂ ਵਿਚ 6 ਗੁਰੂ ਸਾਹਿਬ ਜੀ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ।ਇਸ ਵਿੱਚ ਆਪਾਂ ਉਪਰ 6 ਪਾਤਸ਼ਾਹੀਆਂ ਦੇ ਨਾਮ ਅਤੇ ਮਹਲਾ ਸ਼ਬਦ ਬਾਰੇ ਜਾਣ ਲਿਆ ਹੈ।ਅੱਜ ਭਗਤ ਸਾਹਿਬਾਨ ਦੇ ਨਾਮ, ਭੱਟ ਸਾਹਿਬ ਅਤੇ ਗੁਰਸਿੱਖਾਂ ਦੇ ਨਾਮ ਦੀ ਜਾਣਕਾਰੀ ਸਾਂਝੀ ਕਰਾਂਗੇ।
ਭਗਤਾਂ ਦੇ ਨਾਮ | ਭੱਟ ਸਾਹਿਬਾਨ | ਗੁਰਸਿੱਖਾਂ ਦੇ ਨਾਮ |
ਭਗਤ ਕਬੀਰ ਜੀ | ਕੱਲਸਹਾਰ ਜੀ ਜਿਨ੍ਹਾਂ ਨੂੰ ਕਲ੍ਹ ਅਤੇ ਟਲ੍ਹ ਵੀ ਕਿਹਾ ਜਾਂਦਾ ਹੈ। | ਬਾਬਾ ਸੁੰਦਰ ਜੀ(ਰਾਮਕਲੀ ਸਦੁ) |
ਭਗਤ ਨਾਮਦੇਵ ਜੀ | ਜਾਲਪ ਜੀ ਜਿਨ੍ਹਾਂ ਨੂੰ ਜਲ੍ਹ ਵੀ ਕਿਹਾ ਜਾਂਦਾ ਹੈ। | ਭਾਈ ਬਲਵੰਡ ਜੀ (ਰਾਮਕਲੀ ਕੀ ਵਾਰ) |
ਭਗਤ ਰਵਿਦਾਸ ਜੀ | ਕੀਰਤ ਜੀ | ਭਾਈ ਸੱਤਾ ਜੀ (ਰਾਮਕਲੀ ਕੀ ਵਾਰ) |
ਭਗਤ ਤ੍ਰਿਲੋਚਨ ਜੀ | ਭਿੱਖਾ ਜੀ | |
ਸ਼ੇਖ ਫਰੀਦ ਜੀ | ਸਲ੍ਹ ਜੀ | |
ਭਗਤ ਬੇਣੀ ਜੀ | ਭਲ੍ਹ ਜੀ | |
ਭਗਤ ਧੰਨਾ ਜੀ | ਨਲ੍ਹ ਜੀ | |
ਭਗਤ ਜੈਦੇਵ ਜੀ | ਬਲ੍ਹ ਜੀ | |
ਭਗਤ ਭੀਖਨ ਜੀ | ਗਯੰਦ ਜੀ | |
ਭਗਤ ਸੂਰਦਾਸ ਜੀ | ਮਥੁਰਾ ਜੀ | |
ਭਗਤ ਪਰਮਾਨੰਦ ਜੀ | ਹਰਿਬੰਸ ਜੀ | |
ਭਗਤ ਸੈਣ ਜੀ | ||
ਭਗਤ ਪੀਪਾ ਜੀ | ||
ਭਗਤ ਸਧਨਾ ਜੀ | ||
ਭਗਤ ਰਾਮਾਨੰਦ ਜੀ |
Among the 35 great beings in Dhan Guru Granth Sahib Ji are the Bani of 6 Guru Sahibs, 15 Bhagat Sahibs, 11 Bhatt Sahibs and 3 Gursikhs. In it we have learned about the names of 6 Patshahis and the word Mahla. Today we will share the names of Bhagat Sahibs, Bhatt Sahibs and Gursikhs.
Name of the Bhagats | Names of the Bhatt Ji | Names of the Gursikhs |
Bhagat Kabeer Ji | Kalsahar ji who is also called Kalh and Talh. | Baba Sundar Ji (Ramkali Sadd) |
Bhagat Naamdev Ji | Jalap ji who is also called Jal. | Bhai Balvand Ji (Ramkali Ki Vaar) |
Bhagat Ravidaas Ji | Keerat Ji | Bhai Sata Ji (Ramkali Ki Vaar) |
Bhagat Trilochan Ji | Bhikha Ji | |
Sheikh Farid Ji | Salh Ji | |
Bhagat Beni Ji | Bhal Ji | |
Bhagat Dhanna Ji | Nalh Ji | |
Bhagat Jaidev Ji | Balh Ji | |
Bhagat Bheekhan Ji | Gayand Ji | |
Bhagat Soordas Ji | Mathura Ji | |
Bhagat Parmanand Ji | Haribans Ji | |
Bhagat Sen Ji | ||
Bhagat Peepa Ji | ||
Bhagat Sadhna Ji | ||
Bhagat Ramanand Ji |
Author: Sdn. Mandeep Kaur (UAE)